Karamjeet singh Rudrapur
@karmjeetsinghful
ਸਾਂਝਾ ਮੁਹੱਬਤਾਂ ਦਾ ਨਾਮ ਜ਼ਿੰਦਗੀ ਹੈ ! ਖੁਸ਼ੀਆਂ ਖੇੜੇ ਉਦਾਸੀਆਂ, ਨੱਚਣ ਕੁੱਦਣ , ਰੋਸੇ ਗਿਲੇ ਸ਼ਿਕਵੇ ਜ਼ਿੰਦਗੀ ਦਾ ਹਿੱਸਾ ਨੇ , ! ਅਸੀਂ ਜ਼ਿੰਦਗੀ ਜਿਉਣ ਆਏ ਸੀ , ਪਰ ਭੁੱਲ ਗਏ , ਖੁਸ਼ੀਆਂ ਪੈਦਾ ਕਰਨੀਆਂ ਪੈਂਦੀਆਂ । ਕੁਦਰਤੀ ਨਜਾਰਿਆਂ ਨੂੰ ਤਬਾਹ ਕਰ ਦਿੱਤਾ ਆਪਣੇ ਹੱਥੀਂ ਹੀ ! ਜ਼ਿੰਦਗੀ ਦੀ ਦੌੜ ਭੱਜ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਿਆ, ਕਿ ਅਸੀਂ ਸਾਰਾ ਕੁੱਝ ਗਵਾ ਦਿੱਤਾ ਹੈ , ਰੁੱਖ, ਪਾਣੀ, ਹਵਾ , ਕੁਦਰਤੀ ਸੋਮੇ ਤਬਾਹ ਕਰਕੇ ਅਸੀਂ ਪੱਥਰਾਂ ਦੇ ਮਹਿਲ ਬਣਾ ਕੇ ਖੁਸ਼ ਹੋ ਗਏ , ਸਾਡੇ ਦਿਲ ਪੱਥਰ ਦੇ ਹੋ ਗਏ, ਕੁਦਰਤ ਤੋਂ ਕੋਹਾਂ ਦੂਰ ਰਹਿਣ ਲੱਗ ਪਏ ! ਇਹਨਾਂ ਮਹਿਲਾਂ 'ਚ ਰਹਿੰਦਿਆਂ ਮਨਾਂ ਅੰਦਰ ਊਚ ਨੀਚ ਦਾ ਫਰਕ ਜਾਗਿਆ ! ਕੁੱਲੀਆਂ ਤੇ ਝੁੱਗੀਆਂ 'ਚ ਰਹਿੰਦੇ ਲੋਕ ਕੀੜੇ ਮਕੌੜੇ ਜਾਪਣ ਲੱਗੇ , ਪਰ ਅਸਲ ਜ਼ਿੰਦਗੀ ਤਾਂ ਇਹਨਾ ਮਿੱਟੀ ਦੇ ਪੁੱਤਾਂ ਕੋਲ ਹੀ ਹੈ । ਖੁਸ਼ੀਆਂ ਹਾਸਲ ਕਰਨੀਆਂ ਨੇ , ਜੇ ਚੜਦੀ ਕਲਾ ਵਿੱਚ ਜਿਉਣਾ ਹੈ ,, ਤਾਂ ਸਾਨੂੰ ਉੱਚੇ ਨੀਵੇਂ ਦਾ ਫਰਕ ਮਿਟਾਉਣਾ ਪੈਣਾ ਮਨਾਂ 'ਚੋਂ । ਕੋਸ਼ਿਸ਼ ਚੰਗੇ ਕੰਮਾਂ ਲਈ ਕਰਨੀ ਚਾਹੀਦੀ ਹੈ । ਚੰਗਾ ਸੋਚਣਾ ਚਾਹੀਦਾ ਹੈ , ਮੁਹੱਬਤਾਂ ਵੰਡਦੇ ਰਹੋ , ਖੁਸ਼ ਰਹੋ ਆਬਾਦ ਰਹੋ
Format
Type
/api/banner/UC77aY59Haa28GO1d8KDrQWg?format=webpChannel Info
- Joined
- Mar 9, 2012
- Keywords
- kathavachak"bhaikaramjeetsingh"rudrapur"ukwale"
Download Karamjeet singh Rudrapur's YouTube Banner
Use banner.yt to download Karamjeet singh Rudrapur's YouTube banner, channel art, and profile picture in any format. Our API supports WebP (recommended for best compression), AVIF, JPEG, and PNG formats. Choose from preset sizes optimized for desktop, TV, tablet, and mobile, or specify custom dimensions.
Simply use the URL /api/banner/UC77aY59Haa28GO1d8KDrQWg to embed this banner anywhere — in websites, apps, Discord bots, or OBS overlays. No API key required.