The Khalas TV✓ Verified
@thekhalastv
'ਦ ਖਾਲਸ ਟੀਵੀ ਤੁਹਾਡੀ ਆਪਣੀ ਆਵਾਜ਼ ਹੈ, ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ ਅਵਾਜ਼ ਬੁਲੰਦ ਕਰਨ ਲਈ 'ਦ ਖਾਲਸ ਟੀਵੀ ਦੀ ਪਹਿਲ ਰਹੇਗੀ। ਪੰਜਾਬ ਤੇ ਪੰਜਾਬੀਆਂ ਦੇ ਅਧਿਕਾਰਾਂ, ਸਿਆਸਤ, ਧਰਮ, ਆਰਥਿਕਤਾ ਨਾਲ ਜੁੜੀ ਹਰ ਖਬਰ ਦਿਖਾਉਣ ਲਈ ਵੀ 'ਦ ਖਾਲਸ ਟੀਵੀ ਵਚਨਬੱਧ ਹੈ। ਇਹ ਬਿਨਾਂ ਸਿਆਸੀ ਏਕਾਧਿਕਾਰ (Political Ownership) ਤੋਂ ਖਬਰਾਂ ਦਾ ਨਿਰਪੱਖ ਅਤੇ ਸੱਚਾ ਅਦਾਰਾ ਹੈ ਅਤੇ ਰਹੇਗਾ। ਤੁਹਾਡੇ ਭਰੋਸੇ ਸਦਕਾ ਅਸੀਂ ਹਰ ਖਬਰ ਦੀ ਤਹਿ ਤੱਕ ਜਾ ਕੇ ਪੇਸ਼ੇਵਰਾਨਾ ਤਰੀਕੇ ਨਾਲ ਪੇਸ਼ਕਾਰੀ ਕਰਨ ਲਈ ਯਤਨਸ਼ੀਲ ਹਾਂ। ਪੱਤਰਕਾਰੀ ਪੇਸ਼ੇ ਵਿੱਚ ਵਪਾਰਿਕ ਲਾਹੇ ਤੋਂ ਗਲਤ, ਝੂਠੀਆਂ ਤੇ ਦਬਾਅ ਭਰਪੂਰ ਖਬਰਾਂ ਦੇ ਰੁਝਾਨ ਤੋਂ ਪਰੇ ਅਸੀਂ ਸਿਰਫ ਮਿਹਨਤ, ਭਰੋਸੇ ਅਤੇ ਪਾਠਕਾਂ/ਦਰਸ਼ਕਾਂ ਦੇ ਸਹਿਯੋਗ ਨਾਲ ਚੰਗਾ ਕੰਮ ਕਰਨ ਲਈ ਤਤਪਰ ਹਾਂ। ਸਾਡੀ ਆਪਣੇ ਦਰਸ਼ਕਾਂ ਅਤੇ ਪਾਠਕਾਂ ਨੂੰ ਗੁਜ਼ਾਰਿਸ਼ ਹੈ ਸਾਨੂੰ ਪੜੋ, ਸੁਣੋ ਅਤੇ ਹੋਰ ਚੰਗਾ ਕਰਨ ਲਈ ਸਲਾਹ ਜ਼ਰੂਰ ਦਿਉ। ਸੁਆਗਤ ਹੈ। The Khalas TV is a voice of Humanity. We have been born to raise voice against human rights violations. We only give importance to the journalist and the reader. We are free from political ownership. We pledge for not to broadcast fake news.
Format
Type
/api/banner/UCJg2CqCK6BlGcBbEtr1f2DQ?format=webpChannel Info
- Country
- IN
- Joined
- Oct 19, 2017
- Keywords
- "TheKhalasTV""KhalasTV""HarsharanKaur""KhalsaTV""Punjabi
Download The Khalas TV's YouTube Banner
Use banner.yt to download The Khalas TV's YouTube banner, channel art, and profile picture in any format. Our API supports WebP (recommended for best compression), AVIF, JPEG, and PNG formats. Choose from preset sizes optimized for desktop, TV, tablet, and mobile, or specify custom dimensions.
Simply use the URL /api/banner/UCJg2CqCK6BlGcBbEtr1f2DQ to embed this banner anywhere — in websites, apps, Discord bots, or OBS overlays. No API key required.