Punjabi Point TV

Punjabi Point TV

@punjabipointtv

43.3K subscribers439 videos2.7M views

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਗੰਭੀਰ ਚਣੌਤੀਆਂ ਦਾ ਸਾਹਮਣਾ ਹੈ। ਇਸ ਵੇਲੇ ਪੰਜਾਬ ਦੀ ਸਾਂਝੀਵਾਲਤਾ, ਭਾਈਚਾਰਕ ਸਾਂਝ, ਲੋਕਾਈ ਨੂੰ ਹਰ ਰੋਜ਼ ਮਹਿੰਗਾਈ, ਬੇਰੁਜ਼ਗਾਰੀ ਸਰਕਾਰੀ ਨੀਤੀਆਂ ਦੇ ਕਾਰਨ ਜ਼ਿੰਦਗੀ ਜਿਉਣ 'ਚ ਆ ਰਹੀਆਂ ਔਖਾਈਆਂ, ਪੰਜਾਬ ਦੇ ਕੁਦਰਤੀ ਸੋਮਿਆਂ ਦਾ ਮੁੱਦਾ, ਪੰਜਾਬੀ ਮਾਂ ਬੋਲੀ ਤੇ ਇਸ ਬਾਰੇ ਫਿਲਾਏ ਜਾ ਰਹੇ ਭਰਮ ਭੁਲੇਖੇ, ਯੁਮਨਾ ਤੋਂ ਅਟਕ ਤੱਕ ਪੰਜਾਬ ਦੀ ਸਾਂਝੀ ਤੇ ਸੋਹਣੀ ਰੂਹ ਨੂੰ ਵੰਡਣ ਦੀ ਕੋਸ਼ਿਸ਼, ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਂ 'ਤੇ ਮਿਲਦੀਆਂ ਡਾਂਗਾਂ ਤੇ ਪ੍ਰਦੇਸ਼ਾਂ ਦੇ ਧੱਕੇ ਪੰਜਾਬ ਦੇ ਸਾਹਮਣੇ ਪਹਾੜ ਤੋਂ ਵੀ ਵੱਡੀ ਚਣੌਤੀ ਬਣ ਖੜ੍ਹੇ ਹਨ। ਇਨ੍ਹਾਂ ਚਣੌਤੀਆਂ ਦੇ ਬਾਵਜੂਦ ਪੰਜਾਬ ਦੀ ਪੱਤਰਕਾਰੀ ਦਾ ਬਹੁਤਾ ਹਿੱਸਾ ਸਬਜ਼ੀ ਵੇਚਣ ਤੇ ਆਪਣੇ-ਆਪਣੇ ਹਿਸਾਬ ਨਾਲ ਫਿਰਕਿਆਂ ਲਈ ਏਜੰਡਾ ਨੂੰ ਅੱਗੇ ਤੌਰਣ ਕੰਮ 'ਚ ਰੁਝਿਆ ਹੋਇਆ ਹੈ। ਸੋ ਇਸ ਸਭ ਦੇ ਵਿਚਕਾਰ ਪੰਜਾਬੀ Point ਮਹਿਸੂਸ ਕਰਦਾ ਹੈ ਕੇ ਸਬਜ਼ੀ ਮੰਡੀ ਬਣ ਚੁੱਕੀ ਪੰਜਾਬ ਦੀ ਪੱਤਰਕਾਰੀ ਦੇ ਇਸ ਘੁੰਮਣ-ਘੇਰੀ ਵਾਲੇ ਵੇਲੇ ਦੌਰਾਨ ਪੰਜਾਬ ਦੀ ਲੋਕਾਈ ਦੇ ਮੱਦਿਆਂ ਦੀ ਅਵਾਜ਼ ਬਣਿਆ ਜਾਵੇ ਤਾਂ ਲੋਕਾਈ ਨੂੰ ਦਰਪੇਸ਼ ਚਣੌਤੀਆਂ ਨੂੰ ਲੋਕਾਈ ਦੀ ਕਹਿਚਰੀ 'ਚ ਤੇ ਸਰਕਾਰੇ ਦਰਬਾਰੇ ਨਿੱਗਰ, ਨਿਰਪੱਖ ਤੇ ਨਿਰਡਰ ਅਵਾਜ਼ ਨਾਲ ਰੱਖਿਆ ਜਾ ਸਕੇ। ਉਮੀਦ ਹੈ ਕਿ ਪੰਜਾਬੀ ਸਾਨੂੰ ਆਪਣਾ ਸਹਿਯੋਗ ਜ਼ਰੂਰ ਦੇਣਗੇ। ਚੈਨਲ 'ਤੇ ਆਪਣੀ ਟਿੱਪਣੀ ਕਰਨ ਲੱਗੇ ਸਭਿਅਕ ਬੋਲੀ ਦੀ ਵਰਤੋਂ ਕਰੋਗੇ।

Punjabi Point TV YouTube Banner

Format

Type

/api/banner/UCQ9le6frAtkaijfouJaaSwg?format=webp
Download WEBP

Channel Info

Country
IN
Joined
Aug 2, 2022
Keywords
"punjabipoint"punjabpunjabnewsnewsnewsupdatepunjabinewspunjabjobpunjabjobupdateaap

Download Punjabi Point TV's YouTube Banner

Use banner.yt to download Punjabi Point TV's YouTube banner, channel art, and profile picture in any format. Our API supports WebP (recommended for best compression), AVIF, JPEG, and PNG formats. Choose from preset sizes optimized for desktop, TV, tablet, and mobile, or specify custom dimensions.

Simply use the URL /api/banner/UCQ9le6frAtkaijfouJaaSwg to embed this banner anywhere — in websites, apps, Discord bots, or OBS overlays. No API key required.