E9 Punjabi

E9 Punjabi✓ Verified

@e9punjabi597

289.0K subscribers6.2K videos83.7M views

e9 ਪੰਜਾਬੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਦੀਆਂ ਤਾਜ਼ਾ ਸਰਗਰਮੀਆਂ ਨਾਲ ਜੋੜਦਾ ਹੈ. ਮੈਨੇਜਿੰਗ ਐਡੀਟਰ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੀ ਅਗੁਵਾਈ ਵਿੱਚ ਹਰ ਤਰਾਂ ਦੀਆਂ ਸਰਗਰਮੀਆਂ ਦੇਖਣ ਲਈ ਤੁਸੀਂ e9 ਪੰਜਾਬੀ ਨੂੰ ਸਬਸਕਰਾਇਬ ਕਰ ਸਕਦੇ ਹੋਂ. ਪੰਜਾਬ ਦੀਆਂ ਸਰਗਰਮੀਆਂ ਤੇ ਤੁਸੀਂ ਕਿਸੇ ਵੀ ਤਰਾਂ ਦੀ ਵੀਡਿਓ ਦੇਖਣਾ ਚਾਹੁੰਦੇ ਹੋਂ ਤਾਂ ਤੁਸੀਂ ਸੁਰਿੰਦਰ ਡੱਲਾ ਨੂੰ ਸਿੱਧਾ ਈ ਮੇਲ ਵੀ ਕਰ ਸਕਦੇ ਹੋਂ ਅਤੇ ਮੈਸੇਜ ਵੀ ਭੇਜ ਸਕਦੇ ਹੋਂ. ਈ ਮੇਲ ਪਤਾ ਹੈ [email protected]. ਤੁਸੀਂ ਆਪਣੇ ਬੇਸ਼ ਕੀਮਤੀ ਸਵਾਲ ਵੀ ਈ ਮੇਲ ਸਕਦੇ ਹੋਂ ਅਤੇ ਵੱਟਸ ਅੱਪ ਵੀ. ਸਾਡਾ ਵੱਟਸ ਅੱਪ ਨੰਬਰ ਹੈ 9815000879. ਸਾਨੂੰ ਪੰਜਾਬੀ ਭਾਸ਼ਾ ਅਤੇ ਸਾਡੀ ਬੋਲੀ ਤੇ ਮਾਣ ਹੈ. ਸਦਾ ਵੇਖਦੋ ਰਹੋ ਈ ਨਾਈਨ ਪੰਜਾਬੀ, ਸਾਡੀ ਬੋਲੀ ਸਾਡਾ ਮਾਣ. ਤੁਸੀਂ ਸਾਡੇ ਫ਼ੇਸਬੁੱਕ ਪੇਜ https://www.facebook.com/E9Punjabi/ ਨੂੰ ਲਾਇਕ ਕਰਕੇ ਵੀ ਸਾਡੇ ਨਾਲ ਸੰਪਰਕ ਸਾਧ ਸਕਦੇ ਹੋਂ. ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਤਰੱਕੀ ਦੀ ਕਾਮਨਾ ਕਰਦੇ ਹੋਏ ਬਹੁਤ ਬਹੁਤ ਧੰਨਵਾਦ.

E9 Punjabi YouTube Banner

Format

Type

/api/banner/UCSEFKpqdNExoltp57T_uPcw?format=webp
Download WEBP

Channel Info

Country
IN
Joined
Apr 2, 2017
Keywords
"surinderdallanews""e9punjabinews""aajtaknews""india

Download E9 Punjabi's YouTube Banner

Use banner.yt to download E9 Punjabi's YouTube banner, channel art, and profile picture in any format. Our API supports WebP (recommended for best compression), AVIF, JPEG, and PNG formats. Choose from preset sizes optimized for desktop, TV, tablet, and mobile, or specify custom dimensions.

Simply use the URL /api/banner/UCSEFKpqdNExoltp57T_uPcw to embed this banner anywhere — in websites, apps, Discord bots, or OBS overlays. No API key required.