Waheguru Bol

Waheguru Bol

@wahegurubol

29.3K subscribers437 videos190.7K views

#waheguru Bol# #Waheguru_Bol#Presents 🩸ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🩸🙏🙏 🙏ਗੁਰਬਾਣੀ ਗੁਰੂ ਕੇ ਸ਼ਬਦ ਨੂੰ ਪਿਆਰ ਕਰਨ ਵਾਲੇ ਗੁਰੂ ਪਿਆਰਿਓ ਧਾਰਮਿਕ ਯੂ ਟਿਊਬ ਚੈਨਲ 🩸ਵਾਹਿਗੁਰੂ ਬੋਲ🩸ਵੱਲੋਂ ਆਪ ਜੀਆਂ ਦਾ ਨਿੱਘਾ ਸਵਾਗਤ ਹੈ । ਗੁਰੂ ਪਿਆਰਿਓ ਅੱਜ ਦੁਨੀਆਂ ਤੇ ਸਰੀਰ ਦੇ ਸੁਖਾਂ ਲਈ ਅਤੇ ਮਨੋਰੰਜਨ ਲਈ ਬੜਾ ਕੁਝ ਨੈਟ ਮੀਡੀਏ ਤੇ ਉਪਲਬੱਧ ਹੈ ।ਪਰ ਆਤਮਾ ਅਤੇ ਜੀਵਨ ਦੇ ਅਸਲ ਆਉਣ ਵਾਲਾ ਸੁਖ ਸਾਡੇ ਗੁਰੂ ਸਾਹਿਬਾਂ,ਮਹਾਂਪੁਰਖਾਂ ,ਸੰਤਾ,ਭਗਤਾਂ ਵੱਲੋਂ ਦੱਸੇ ਹੋਏ ਸੁਭ ਵੀਚਾਰ ਅਤੇ ਗੁਰੂ ਕੀ ਬਾਣੀ ਹੀ ਹੈ ।ਜੋ ਸਾਡਾ ਲੋਕ ਅਤੇ ਪਰਲੋਕ ਸੁਹੇਲਾ ਬਣਾ ਸਕਦੀ ਹੈ ।ਸੋ ਚੰਗਾ ਸੁਣੋ,ਚੰਗਾ ਦੇਖੋ,ਚੰਗਾ ਕਰੋ ਵੈਰ ਵਿਰੋਧ ,ਈਰਖਾ ਤਿਆਗ ਕੇ ਗੁਰੂ ਕੀ ਬਾਣੀ ਤੇ ਪਿਆਰ ਭਾਵਨਾ ,ਸਰਧਾ ਤੇ ਅਥਾਹ ਭਰੋਸਾ ਬਣਾ ਕਿ ਗੁਰੂ ਕੇ ਉਪਦੇਸ਼ ਨੂੰ ਕਮਾਉਣ ਦਾ ਯਤਨ ਵੀ ਕਰੀਏ ਜੀ ।ਜੋ ਜੀਵਨ ਦਾ ਅਸਲ ਮਕਸਦ ਹੈ । ਸੋ ਇਸੇ ਮਕਸਦ ਲਈ ਧਾਰਮਿਕ ਯੂ ਟਿਊਬ 🩸ਵਾਹਿਗੁਰੂ ਬੋਲ🩸ਬਣਾਇਆ ਗਿਆ ਹੈ ਇਸ ਚੈਨਲ ਤੇ ਸਿਰਫ ਗੁਰਬਾਣੀ ਕਥਾ ਕੀਰਤਨ ਸਿਮਰਨ ਅਤੇ ਧਾਰਮਿਕ ਵੀਡੀਓ ਹੀ ਅਪਲੋਡ ਕੀਤੀਆਂ ਹਨ। ਆਪ ਜੀ ਇਸ ਚੈਨਲ ਨੂੰ ਸਬਸਕਰਾਈਬ ਕਰਕੇ ਲਾਹਾ ਪ੍ਰਾਪਤ ਕਰੋ ਜੀ ।🙏GURBANI KTHA KIRTAN SIMRAN PATH SARWAN KARAN LAE 🔴Pls share like & Subscribe YouTube Channel Waheguru Bol 🔴

Waheguru Bol YouTube Banner

Format

Type

/api/banner/UCV2yVSKpjfjxVHNZ73CtI6A?format=webp
Download WEBP

Channel Info

Country
US
Joined
Aug 22, 2020
Keywords
"BhaiParvinderSinghKhalsa"chopisahib"ChaupaiSahib""GurbaniKirtanFrom

Download Waheguru Bol's YouTube Banner

Use banner.yt to download Waheguru Bol's YouTube banner, channel art, and profile picture in any format. Our API supports WebP (recommended for best compression), AVIF, JPEG, and PNG formats. Choose from preset sizes optimized for desktop, TV, tablet, and mobile, or specify custom dimensions.

Simply use the URL /api/banner/UCV2yVSKpjfjxVHNZ73CtI6A to embed this banner anywhere — in websites, apps, Discord bots, or OBS overlays. No API key required.